Saturday, August 11, 2018

ਝਟਕਿਆਂ ਦਾ ਸਦਮਾ



ਗੁਰਦੀਪ ਸਿੰਘ

ਨੋਟਬੰਦੀ ਆਈ ਤਾਂ ਸਮਝੋ ਬਾਹਰ ਸੀ ਕਿ ਅਚਾਨਕ ਕੀ ਹੋ ਗਿਆ ਕਿ ਸਾਰਾ ਦੇਸ਼ ਇੱਕ ਦਮ ਹਿਲਾ ਕੇ ਰੱਖ ਦਿੱਤਾ ਬੀ ਜੇ ਪੀ ਸਰਕਾਰ ਦਾ ਇਹ ਸੱਭ ਤੋਂ ਵੱਡਾ ਕਦਮ ਕਿਹਾ ਜਾ ਸਕਦਾ ਹੈ ਇਸ ਬਾਰੇ ਬਹੁਤ ਕੁਝ ਕਹਿਆ ਗਇਆ, ਵੱਡੇ ਵੱਡੇ ਟਿਪੱਣੀਕਾਰ ਭੌਂਚੱਕੇ ਰਹਿ ਗਏ, ਉਨ੍ਹਾਂ ਕੋਲ ਕਹਿਣ ਵਾਸਤੇ ਕੁਝ ਵੀ ਨਹੀਂ ਸੀ ਜੋ ਕੁਝ ਵੀ ਇਸ ਦੌਰਾਨ ਲਿਖਿਆ ਗਿਆ ਉਹ ਸਿਰਫ ਲੋਕਾਂ ਦੀ ਹਮਰਦਰਦੀ ਜਿੱਤਣ ਦੀ ਇੱਕ ਬਹੁਤ ਹਲਕੀ ਜਿਹੀ ਕੋਸ਼ਿਸ਼ ਸੀ ਖੱਬੇ ਪੱਖੀਆਂ ਨੇ ਸਰਕਾਰ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਕੁਝ ਨਹੀਂ ਕੀਤਾ ਚਾਹੀਦਾ ਤਾਂ ਸੀ ਕਿ ਸਾਰਾ ਦੇਸ਼ ਸੜਕਾਂ ਉਪਰ ਆ ਜਾਂਦਾ ਜਿਵੇਂ ਪਿਛਲੇ ਦਿਨੀ ਯੂਰੋਪ ਦੇ ਇੱਕ ਦੇਸ਼ ਵਿੱਚ ਤੇਲ ਕੀਮਤਾਂ ਦੇ ਵਾਧੇ ਵੇਲੇ ਹੋਇਆ, ਕਿ ਸਾਰੇ ਲੋਕਾਂ ਨੇ ਤੇਲ ਕੀਮਤਾਂ ਵਿੱਚ ਕੁਝ ਪੈਸਿਆਂ ਦੇ ਵਾਧੇ ਦੇ ਵਿਰੋਧ ਵਿੱਚ ਆਪਣੀਆਂ ਗੱਡੀਆਂ ਸੜਕਾਂ ਉਪਰ ਖੜ੍ਹੀਆਂ ਕਰਕੇ ਚਾਬੀਆਂ ਵਿੱਚੇ ਛੱਡ ਕੇ ਘਰ ਚਲੇ ਗਏ ਸਰਕਾਰ ਨੂੰ ਖੜ੍ਹੇ ਖੜ੍ਹੋਤਿਆਂ ਹੀ ਪਸੀਨਾ ਆ ਗਿਆ, ਕੁਝ ਘੰਟਿਆਂ ਵਿੱਚ ਹੀ ਵਾਧਾ ਵਾਪਸ ਲੈਣਾ ਪਿਆ ਪਰ ਨੋਟਬੰਦੀ ਦੇ ਵਕਤ ਸਾਰੇ ਦੇਸ਼ ਦੇ ਲੋਕ ਆਪੋ ਆਪਣੇ ਰੁਪਏ ਵਟਾਉਣ ਲਾਈਨਾਂ ਵਿੱਚ ਲੱਗ ਗਏ ਪਰ ਕਿਸੇ ਨੇ ਸਰਕਾਰ ਨੂੰ ਨਾ ਪੁਛਿਆ ਕਿ ਉਸ ਨੇ ਅਜਿਹਾ ਕਿਉਂ ਕੀਤਾ ਤੇ ਨਾ ਹੀ ਇਸ ਵਿੱਚ ਤਬਦੀਲੀ ਦੀ ਮੰਗ ਕੀਤੀ ਇਹ ਸਾਡੇ ਲੋਕਾਂ ਦੀ ਨਿਪੁੰਸਕਤਾ ਹੀ ਸੀ, ਜਿਸ ਦਾ ਲਾਭ ਸਰਕਾਰ ਨੇ ਰੱਜ ਕੇ ਲਿਆ
ਫਿਰ ਇਹ ਨੋਟਬੰਦੀ ਕੀ ਸੀ? ਉਸ ਤੋਂ ਬਾਦ ਜੀ ਐਸ ਟੀ ਕੀ ਸੀ? ਇਹ ਸਮਝਣ ਲਈ ਸਾਨੂੰ ਦੁਨੀਆ ਭਰ ਵਿੱਚ ਸਰਮਾਇਆਦਾਰੀ ਵੱਲੋਂ ਅਪਣਾਏ ਗਏ ਪੈਂਤੜੇ ਸਮਝਣੇ ਪੈਣਗੇ ਸਰਮਾਇਆਦਾਰੀ ਨੇ ਲੈਸਿਜ਼ ਫੇਅਰ ਦੀ ਮੰਗ ਕੀਤੀ, ਉਸ ਦੀ ਜਾਨ ਕੇਨਜ਼ (John Keynes) ਨੇ ਵਕਾਲਤ ਕੀਤੀ... ਮਤਲਬ ਨਿੱਜੀ ਅਦਾਰਿਆਂ ਦੇ ਕੰਮ ਕਾਜ ਵਿੱਚ ਘੱਟੋ ਘੱਟ ਦਖਲ, ਸਰਕਾਰ ਵੱਲੋਂ ਨਾ ਕੋਈ ਟੈਕਸ, ਨਾ ਕਰ ਪ੍ਰਣਾਲੀ, ਨਾ ਨਿਯਮ, ਨਾ ਰੋਕ-ਟੋਕ, ਮਨਚਾਹੀ ਅਜ਼ਾਦੀ ਨਾਲ ਕੰਮ ਕਰਨ ਦੀ ਖੁੱਲ੍ਹ, ਇਹ ਸੀ ਵੀਹਵੀਂ ਸਦੀ ਦੇ ਆਰੰਭ ਦੀ ਅਰਥਕ ਵਿਵਸਥਾ ਜਿਸ ਵਿੱਚ ਸਰਮਾਇਅਦਾਰਾਂ ਨੂੰ ਖਟਕਦੀ ਸੀ ਸੋਵਿਅਤ ਰੂਸ ਤੇ ਮਾਰਕਸ ਦੀ ਵਿਚਾਰਧਾਰਾ ਦੀ ਪ੍ਰੋੜਤਾ ਕਰਦੇ ਕਮਿਊਨਿਸਟਾਂ ਦੀ ਵੱਡੀ ਗਿਣਤੀ, ਹੌਲੀ ਹੌਲੀ ਇਸ ਉੱਪਰ ਕਾਬੂ ਪਾਉਣ ਲਈ ਸੋਵੀਅਤ ਯੂਨੀਅਨ ਨੂੰ ਖੋਰਾ ਲਾਇਆ, ਮਨੁੱਖੀ ਹੱਕਾਂ ਦੀ ਗੱਲ ਕਰਕੇ, ਮਨੁੱਖੀ ਅਜ਼ਾਦੀ ਦਾ ਨਾਹਰਾ ਲਾ ਕੇ, ਵਿਅਕਤੀਗਤ ਅਜ਼ਾਦੀ ਦੇ ਨਾਂ ਹੇਠ, ਕਾਮਿਆਂ ਦੇ ਹੱਕਾਂ ਨੂੰ ਪੂਰੀ ਤਰ੍ਹਾਂ ਕੁਚਲ ਕੇ ਰੱਖ ਦਿੱਤਾ
ਇਸ ਤੋਂ ਬਾਦ ਉਭਰਦੀ ਹੈ, ਝਟਕੇ ਦੇਣ ਦੀ ਵਾਰੀ, ਜਿਥੇ ਕਿਤੇ ਕੁਦਰਤੀ ਆਫਤ ਆਈ ਉਥੇ ਪੁਰਾਣੀ ਵਿਵਸਥਾ ਖਤਮ ਕਰਕੇ ਨਵੀਂ ਵਿਵਸਥਾ ਬਹਾਲ ਕਰ ਦਿਓ ਇਹ ਇੱਕ ਤਰ੍ਹਾਂ ਦਾ ਸਦਮਾ ਹੁੰਦਾ ਹੈ, ਜੋ ਪੂਰੇ ਦੇਸ਼ ਨੂੰ ਦਿੱਤਾ ਜਾਂਦਾ ਹੈ, ਇਸ ਵਿੱਚ ਆਮ ਜਨਤਾ ਦੀ ਬੋਲਣ, ਸੋਚਣ ਤੇ ਸਮਝਣ ਦੀ ਤਾਕਤ ਖਤਮ ਹੋ ਜਾਂਦੀ ਹੈ ਉਨ੍ਹਾਂ ਨੂੰ ਇੰਨਾ ਅਲੱਗ ਥਲੱਗ ਕਰ ਦਿੱਤਾ ਜਾਂਦਾ ਹੈ ਕਿ ਉਹ ਕਿਸੇ ਵੀ ਗੱਲ ਦਾ ਵਿਰੋਧ ਕਰਨ ਦੀ ਹਾਲਤ ਵਿੱਚ ਨਹੀਂ ਹੁੰਦੇ, ਇਸ ਤੋਂ ਪਹਿਲਾਂ ਕਿ ਉਹ ਸੰਭਲਣ, ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਦਾ ਨਕਸ਼ਾ ਬਦਲ ਦਿੱਤਾ ਜਾਂਦਾ ਹੈ ਨਿਯਮ, ਕਨੂੰਨ ਬਦਲ ਦਿੱਤੇ ਜਾਂਦੇ ਹਨ ਮਾਲਕੀਆਂ ਬਦਲ ਜਾਂਦੀਆਂ ਹਨ ਜਨ ਅੰਦੋਲਨ ਅਰਥਹੀਣ ਹੋ ਜਾਂਦੇ ਹਨ ਜਿਹੜਾ ਇਸ ਦਾ ਵਿਰੋਧ ਕਰਦਾ ਹੈ ਤਾਂ ਸਰਕਾਰ ਪੁਲੀਸ ਤੇ ਕਨੂੰਨ ਦੀ ਮਦਦ ਨਾਲ ਉਸ ਨੂੰ ਤਸੀਹੇ ਦੇ ਦੇ ਕੇ ਉਸ ਦੇ ਦਿਮਾਗ਼ ਦੇ ਸਾਰੇ ਨਕਸ਼ੇ ਬਿਗਾੜ ਦਿੱਤੇ ਜਾਂਦੇ ਹਨਸਰਮਾਇਆਦਾਰੀ ਨਿਜ਼ਾਮ ਵਿੱਚ ਇਹ ਪਿਛਲੇ 50 ਸਾਲ ਤੋਂ ਚੱਲ ਰਿਹਾ ਹੈ
ਅਜਿਹੇ ਸਦਮੇ ਦੇਣ ਲਈ ਦੇਸ਼ਾਂ ਵਿੱਚ ਬਗਾਵਤਾਂ ਕਰਵਾਈਆਂ ਜਾਂਦੀਆਂ ਹਨ, ਉਨ੍ਹਾਂ ਵਿੱਚ ਰਾਜ ਪਲਟੇ ਕਰਵਾਏ ਜਾਂਦੇ ਹਨ, ਉਨ੍ਹਾਂ ਉਪਰ ਫੌਜੀ ਹਮਲੇ ਕਰਵਾਏ ਜਾਂਦੇ ਹਨ ਜਾਂ ਉਨ੍ਹਾਂ ਵਿੱਚ ਅੰਦਰੂਨੀ ਹਾਲਾਤ ਖਰਾਬ ਕਰਕੇ ਧਮਾਕੇ ਕਰਵਾਏ ਜਾਂਦੇ ਹਨ, ਇਹ ਧਮਾਕੇ ਬਹੁਤ ਵੱਡੀ ਪੱਧਰ ਉਪਰ ਵਾਪਰਦੇ ਹਨ ਇਨ੍ਹਾਂ ਦਾ ਮਕਸਦ ਸਿਰਫ ਉਸ ਦੇਸ਼ ਦੀ ਸਥਾਨਕ ਵਿਵਸਥਾ ਨੂੰ ਪੂਰੀ ਤਰ੍ਹਾਂ ਤਹਿਸ-ਨਹਿਸ ਕਰਨਾ ਹੁੰਦਾ ਹੈ ਇਸ ਸਾਰੇ ਕੰਮ ਦੌਰਾਨ ਮਨੁੱਖੀ ਹੱਕਾਂ ਦੀ ਅਜ਼ਾਦੀ, ਵਿਅਕਤੀ ਦੀ ਅਜ਼ਾਦੀ, ਲੋਕ ਤੰਤਰ, ਨਵੀਂ ਪ੍ਰਣਾਲੀ ਦੀ ਰੱਜ ਕੇ ਡੌਂਡੀ ਪਿੱਟੀ ਜਾਂਦੀ ਹੈ ਤੇ ਇਸੇ ਦੇ ਬੁਰਕੇ ਵਿੱਚ ਅਮਰੀਕੀ ਸਰਮਾਇਆਦਾਰੀ ਉਸ ਦੇਸ਼ ਦੀ ਆਰਥਕ ਵਿਵਸਥਾ ਉਪਰ ਕਬਜ਼ਾ ਕਰ ਲੈਂਦੀ ਹੈ ਇਸ ਵਿੱਚ ਉਥੋਂ ਦੀ ਸਿੱਖਿਆ, ਸਿਹਤ, ਬਜ਼ਾਰ ਤੇ ਵਪਾਰ ਪ੍ਰਣਾਲੀ ਉਪਰ ਕਬਜ਼ਾ ਕਰਨਾ ਸ਼ਾਮਲ ਹੁੰਦਾ ਹੈ
ਇਨ੍ਹਾਂ ਸਦਮਿਆਂ ਦੀ ਸ਼ੁਰੂਆਤ ਚਿੱਲੀ ਤੋਂ ਹੋਈ, ਸ਼ਿਕਾਗੋ ਸਕੂਲ ਆਫ ਇਕਨਾਮਿਕਸ ਦੇ ਮਿਲਟਨ ਫਰਿਡਮੈਨ, ਜਿਸ ਨੂੰ ਬਾਦ ਵਿੱਚ ਨੋਬੇਲ ਸਨਮਾਨ ਨਾਲ ਨਿਵਾਜਿਆ ਗਿਆ, ਵੱਲੋਂ ਪ੍ਰਚਾਰੇ ਜਾਂਦੇ ਸਦਮੇ ਦੇ ਸਿਧਾਂਤ ਦੇ ਅਧਾਰ ਉੱਪਰ ਰਚਿਆ ਗਿਆ, ਇਕ ਦੇਸ਼ ਪੂਰੀ ਤਰ੍ਹਾਂ ਤਬਾਹ ਕਰਕੇ ਉਥੋਂ ਦੇ ਲੋਕ ਤੰਤਰ ਨੂੰ ਤਬਾਹ ਕਰਕੇ ਉਸ ਦੀ ਥਾਂ ਫੌਜੀ ਡਿਕਟੇਟਰਸ਼ਿਪ ਥੋਪੀ ਗਈ ਜਿਸ ਨੇ ਪੂਰੇ ਦਾ ਪੂਰਾ ਦੇਸ਼ ਇਸ ਦੇ ਆਰਥਕ ਵਸੀਲੇ ਅਮਰੀਕੀ ਕਾਰਪੋਰੇਟਾਂ ਦੇ ਹੱਥਾਂ ਵਿੱਚ ਸੌਂਪ ਦਿੱਤੇ, ਉਹ ਵੀ ਮੁਫਤ ਵਿੱਚ ਇਸ ਤੋਂ ਬਾਦ ਇਸੇ ਅੱਗ ਨੇ ਅਰਜਨਟਾਈਨਾ ਨੂੰ ਆਪਣੀ ਲਪੇਟ ਵਿੱਚ ਲਿਆ ਤੇ ਫਿਰ ਰੂਸ, ਯੂਰੋਪ ਦੇ ਦੂਜੇ ਦੇਸ਼ਾਂ ਨੂੰ ਨਿਗਲ ਲਿਆ
ਇੱਕੀਵੀ ਸਦੀ ਵਿੱਚ ਅੱਤਵਾਦ ਦਾ ਮੁਹਾਵਰਾ ਵੀ ਇਸੇ ਸਦਮੇ ਦੇ ਸਿਧਾਂਤ ਦੀ ਉਪਜ ਹੈ ਤੇ ਇਸ ਦੀ ਮਦਦ ਨਾਲ ਪਹਿਲਾਂ ਅਫਗਾਨਿਸਤਾਨ ਫਿਰ ਇਰਾਕ ਬਾਦ ਵਿੱਚ ਮਿਸਰ, ਸੀਰੀਆ ਤੇ ਲੀਬੀਆ ਵਰਗੇ ਦੇਸ਼ ਸਰਮਾਇਆਦਾਰੀ ਨੇ ਆਪਣੇ ਕਬਜ਼ੇ ਹੇਠ ਕਰ ਲਏ ਅਮਰੀਕਾ ਵਿੱਚ ਵਾਪਰਨ ਵਾਲਾ 9/11 ਦਾ ਹਾਦਸਾ ਵੀ ਅਮਰੀਕੀ ਜਨਤਾ ਨੂੰ ਸਦਮੇ ਅਧੀਨ ਝੰਜੋੜਨਾ ਸੀ ਜਿੱਥੇ ਕਿਤੇ ਕੁਦਰਤੀ ਆਫਤਾਂ ਨਾਲ ਤਬਾਹੀਆਂ ਹੋਈਆਂ ਉਥੇ ਉਥੇ ਇਸ ਨੂੰ ਇੱਕ ਸਦਮੇ ਵੱਜੋਂ ਵਰਤਿਆ ਗਿਆ ਤੇ ਉਨ੍ਹਾਂ ਥਾਂਵਾਂ ਦੀ ਆਰਥਕ ਵਿਵਸਥਾ ਤੇ ਵਸੀਲਿਆਂ ਉਪਰ ਸਰਕਾਰਾਂ ਨੇ ਕਾਰਪੋਰੇਟਾਂ ਦੇ ਕਬਜ਼ੇ ਕਰਵਾ ਦਿੱਤੇ ਇਹ ਕਰੋਨੀ ਕਾਰਪੋਰੇਟਾਂ ਨੂੰ ਅੱਗੇ ਵਧਾਉਣ ਲਈ ਕੀਤਾ ਜਾਂਦਾ ਹੈ
ਸਾਡੇ ਦੇਸ ਵਿੱਚ ਵੀ ਹੁਣ ਇਹੋ ਕੁਝ ਵਾਪਰ ਰਿਹਾ ਹੈ ਨੋਟਬੰਦੀ ਨੇ ਪੂਰੇ ਦੇਸ਼ ਵਿੱਚ ਵੱਡਾ ਝਟਕਾ ਦਿੱਤਾ ਤੇ ਕੁਝ ਸਮੇਂ ਲਈ ਇਸ ਨੇ ਸਾਰਿਆਂ ਨੂੰ ਸੁੰਨ ਕਰਕੇ ਰੱਖ ਦਿੱਤਾ ਤੇ ਇਸੇ ਦੌਰਾਨ ਮੋਜੂਦਾ ਸਰਕਾਰ ਨੇ ਕੁਝ ਕਰੋਨੀ ਸਰਮਾਇਆਦਾਰਾਂ ਨੂੰ ਦੇਸ਼ ਦੇ ਵੱਡੇ ਆਰਥਕ ਵਸੀਲੇ ਸੌਂਪਣੇ ਸ਼ੁਰੂ ਕਰ ਦਿੱਤੇ ਜਿਨ੍ਹਾਂ ਨੂੰ ਲਗਭਗ ਇੱਕ ਦਹਾਕੇ ਪਹਿਲਾਂ ਕੋਈ ਜਾਣਦਾ ਤੱਕ ਨਹੀਂ ਸੀ, ਉਹ ਹੁਣ ਦੇਸ਼ ਦੇ ਨੀਤੀਵੇਤਾਂ ਬਣੇ ਬੈਠੇ ਹਨ ਇਹ ਆਰਥਕ ਗੁਲਾਮੀ ਦਾ ਆਰੰਭ ਹੈ ਇਸ ਵਿੱਚ ਆਰਥਕ ਅਜ਼ਾਦੀ, ਸਹੂਲਤਾਂ ਤੇ ਹੱਕਾਂ ਉੱਪਰ ਰੋਕ ਲਾਈ ਜਾਂਦੀ ਹੈ ਉਜਰਤਾਂ ਘਟਾ ਦਿੱਤੀਆਂ ਜਾਂਦੀਆਂ ਹਨ (ਸਾਡੇ ਦੇਸ ਵਿੱਚ ਇਹ ਹੁਣ ਆਮ ਤੌਰ ਤੇ 10300 ਰਹਿ ਗਈ ਹੈ) ਕੰਮ ਦੇ ਘੰਟੇ ਤੇ ਕਿਰਤੀਆਂ ਨੂੰ ਮਿਲਣ ਵਾਲੇ ਦੂਜੇ ਹੱਕਾਂ ਤੋਂ ਵਾਂਝਿਆ ਕਰ ਦਿੱਤਾ ਜਾਂਦਾ ਹੈ
ਸਰਮਾਇਆਦਾਰੀ ਭਵਿੱਖ ਵਿੱਚ ਇਸ ਹਥਿਆਰ ਦੀ ਵਰਤੋਂ ਵੱਡੇ ਪੈਮਾਨੇ ਉਪਰ ਕਰਨ ਜਾ ਰਹੀ ਹੈ ਸਾਡਾ ਤੁਹਾਡਾ ਭੱਵਿਖ ਕੀ ਹੋਵੇਗਾ ਇਹ ਸਰਮਾਇਆਦਾਰੀ ਤਾਕਤਾਂ ਤੈਅ ਕਰਨਗੀਆਂ, ਪਰ ਉਨ੍ਹਾਂ ਦਾ ਭਵਿੱਖ ਕੀ ਹੋਵੇ ਇਹ ਤੁਸੀਂ ਤੈਅ ਕਰਨਾ ਹੈ



Wednesday, April 6, 2016

Schools

All about Schools



It is stated that every school will follow the education code of respective state into which it is located with respect to the organization of Management, its working, its building and safety measures etc. The school before going to either of the Central Board will obtain a no-objection certificate and submit it to the board before seeking affiliation.

On affiliation it is understandable that it will follow the affiliation bye-laws and agree to follow it in amended format as and when required. The affiliation bye-laws impose certain condition on the school regarding infra-structure, curriculum, admission policies, appointment of teaching and non teaching staff and the salaries payable to them. The schools abide by them in toto.

The schools show in express terms the fee and fund structure to aid their managerial capacity and ability and submit an audited report. Schools going to CBSE have to maintain a reserve fund equal to the three months salary of the teaching staff besides paying affiliation fee and other expenses.

They agree to appoint their staff in accordance with the CBSE bye-laws and submit their certificates along with the affiliation documents. They are supposed to follow NCERT and CBSE curriculum, in case the schools are affiliated with CBSE.  Besides the CBSE provisions, all schools have to abide by the RTE, SSA, Education Code, PF Rules and other Service Rules. They have to maintain a unique character in area for which they have to manage with the quality checks like studies, facilities, amenities etc. Parents are lured to choose them for their wards on account of these facilities.

CBSE wants every school to upload their data on its website for the inspection and information of the parents. This include the fee and fund structure, classes and strength, the list of teachers along with their qualification and salary, syllabus, list of holidays and other notices. This data is freely accessible to all students and their parents alike. This has been done to bring transparency in the system.

Nowhere in these rules, there is any restriction or condition to fix the fee and funds for the school. Every school is free to decide its internal as well as external economy. Courts have allowed schools to increase the rates to some extent to meet the rising cost of every thing.

In an ideal situation, the teacher: student ratio should be maintained at 1: 30. The tuition fee is charged to meet the following monthly expenses.

1                    Salary of teacher
*55%
2                    Electricity and water
6%
3                    Telephone and internet
2%
4                    Principal’s salary
7%
5                    Misc . expenditure
2%
6                    Office expenses
2%
7                    Non-teaching staff
2%
8                    Class Four Employees
2%
9                    Maintenance (including lawns, furniture, electric gadgets)
2%
10               Library (News papers etc.)
1%
11               Audio-visual aids.
1%
12               Stationery
2%

* Presuming that for a class of 30 students, there is on an average one teacher and CTC of the teacher comes around 16000/- per month.

If the monthly income is divided into various heads properly its 84% covers all the necessary expenses approximately. This does not include the rental value of the building used by the students.

This does not include the following:
1                    Medical emergencies
2                    Fire and Building Safety
3                    Land and Building repairs
4                    Depreciation
5                    Sports
6                    Co-curricular activities
7                    Tours – Travel
8                    Examination expenditure
9                    Computers and other electronic gadgets, like projectors, audio-visual system
10                  School Board expenditures (fee and funds etc.)
11                  Advertisement
12                  School laboratories (Science, Math, Language, Computers.)
13                  Development of Natural Resources.
14                  Misc. Exp.

For the above listed expenditure schools have to collect various funds like amalgamated funds and other annual charges. All funds are liabilities. They are not brought into account in school income.

Schools do not get any financial aid from the State or Central Government. They have to rely on their own resources and this they have to ensure the School board as a pre-condition to affiliation.  The Supreme Court has already directed the state governments to frame some regulations to bring the unrecognized schools under teaching shop regulations.

When you talk of facilities like spike free power supply, air cooling during summer, cooled drinking water, comfortable furniture, computers, audio-visual aids, sports and playground, schools have to incur extra expenditure to add these premium features. When you ask for English speaking environment, modern methods of instructions, quality learning, Science experiments, knowledge enriched library, activities, computer education, extra curricular activities like dancing, singing, painting, sculpture, swimming, self defense skills, theatre etc. schools have to provide these to the students for a cost. In certain cases the cost is very heavy. Extra staff has to be brought on roll to manage these facilities. The traditional schools books do not provide for such things.

Even NCERT books provide the minimum and mostly they don’t work with children. NCERT design its books on a common pattern and often these books are not appropriately worded. Once I found a book by NCERT for social sciences loaded with far fetched words. I complained about it to the Principal of the school but our discussions were not very fruitful. Another problem with NCERT books is that they are revised fairly enough. They are printed over and over again. This idea is very practical nowadays especially when knowledge is regularly updated all over the world. So in my opinion only those books are good which are revised and reprinted.

Moreover, NCERT does not get along with CBSE on various aspects of CCE. For CCE the teacher needs to organize the stuff on more creative lines and make room for certain activities in the class and outside to include both scholastic and co-scholastic areas of the students to assess the students for various CCE norms and values. Since NCERT takes into account a general view keeps itself contained in the academic premise. Eminent authors designing books for private publishers obviously take note of every thing try to produce easily customizable exercises and activities. That is why they consistently and constantly keep on revising the books. To some extent CBSE has taken over NCERT and started taking out its own books and instructional material.


Parents should cooperate with the school authorities to safeguard the learning environment and instructional material. Things may not be cheap but they are equally good and worth their while. If schools churn out profit, they make heavy investments to provide quality education and modern amenities. They have to keep themselves competitively ahead of others. Even they face a cut throat competition and have to maintain an edge lest they are sidelined by some big operator.

Friday, March 18, 2016

India of Indians

Nowhere in “The Constitution of India” are written such words as “Bharat Mata” and “Vande Matram”. Neither are found their English equivalent like mother land, mother India. We have Preamble in the beginning which says clearly :

WE, THE PEOPLE OF INDIA, having solemnly
resolved to constitute India into a 1[SOVEREIGN
SOCIALIST SECULAR DEMOCRATIC REPUBLIC] and
to secure to all its citizens:
JUSTICE, social, economic and political;
LIBERTY of thought, expression, belief, faith and
worship;
EQUALITY of status and of opportunity;
and to promote among them all
FRATERNITY assuring the dignity of the individual
and the 2[unity and integrity of the Nation];

It enables us as we the people of India having resolved to constitute India into a Sovereign, Socialist, Secular and Democratic Republic. Nothing less than this and nothing beyond this. As Indian Citizen we have to show our express allegiance to the National Anthem and National Flag. There is no mention of National Song, (Vande Matram)  This is what our Constitution wants us to commit to remain as Indian Citizen, the rest are just implicit derivations which have subjective and philosophic orientation. Some consider it as mother land so they have created a picture which is just a figment of some creative thinking. Everybody has a right to think so. Every poet has legitimate right to expound his thinking in one way or the other. We can like it, appreciate it but not necessarily adopt it. The very same preamble states clearly “Liberty of thought, expression, belief, faith and worship and makes a clear demand to allow this for others and enjoy the same in your own case. We puts all doubts to rest.

India is a country, a national entity recognized politically, socially, economically at all levels, whereas the other implication of this word is that it has the same derivation as the word habitat. A habitat is an environment which allows its inhabitants to breed, feed and weed and fulfill all their natural needs to grow in accordance with their requirements. This enables and infuses a sense of nativity and a sense of belonging which is returned in the form of our love and affections, loyalty and patriotism. It is a natural instinct and as citizens of modern India we should respect rights and growth of one another. But on the other hand the Indian constitution goes a step further and recognizes the objective identity of Indians as its citizens.

India is a country inhabited by the Indian citizens who are required to abide by “The Constitution of India”, the National Flag and the National Anthem. I have searched through the entire text and I failed to find the above words. Therefore, it should be obvious that anything beyond the Constitution of India is a mere subjective derivation and it can not be enforced on the Citizens of India.

Sh Jawahar Lal Nehru made the following observation about Bharat Mata in his well known book “The Discovery of India.” :

"Sometimes as I reached a gathering, a great roar of welcome would greet me: Bharat Mata ki Jai-- Victory to Mother India!  would ask them unexpectedly what they meant by that cry, who was this Bharat Mata, Mother India, whose victory they wanted? My question would amuse them and surprise them, and then, not knowing exactly what to answer, they would look at each other and at me. I persisted in my questioning. At last a vigorous Jat, wedded to the soil from immemorial generations, would say that it was the dharti, the good earth of India, that they meant. What earth? Their particular village patch, or all the patches in the district or province, or in the whole of India? And so question and answer went on, till they would ask me impatiently to tell them all about it. I would endeavour to do to and explain that India was all this that they had thought,
but it was much more. The mountains and rivers of India, and the forests and the broad fields, which gave us food, were all dear to us, but what counted ultimately were the people of India, people like them and me, who were spread out all over this vast land. Bharat Mata, Mother India, was essentially these millions of people, and victory to her meant victory to these people. You are parts of this Bharat Mata, I told them, you are in a manner yourselves Bharat Mata, and as this idea slowly soaked into their brains, their eyes would light up as if they had made a great discovery."

Obviously it is just a philosophic idea to call the land of the country as mother land.or Bharat Mata. This carried an invincible emotional appeal as this shows our attachment to our mother. Just as mother feeds her children and takes care of the needs of her children, so does the land of the country. A attempt has been made to draw similarity between mother and the land we live on. They called it their motherland.

We have created similar concepts in various walks of life. Instead of calling it Natural language we tend to call it Mother tongue to strengthen our belief in the language spoken by our mother to communicate and develop it as our own. Similarly all rivers are addressed as mothers. With the exception of Brhamputra, all the rivers have been named as feminine gender. This is a cultural tradition. Some follow it some do not. In some countries land is addressed as Father. They call it fatherland.  In Russia they call it They father oriented families. They carry the name of their father in their names.

Before Independence the use of such derivations were very common and acceptable as they infused the feeling of oneness and people across the Indian subcontinent liked to to use this term for India. It was used to realize that they were one and united and they can fight the British out. Such philosophic concepts helped Indians psyche to rise above their differences and fight against the British dominion.

However it is apt to bring the following information for our readers taken from the Government of India website www.knowindia.gov.in :
National Symbols
This section introduces you to the National Identity Elements of India. These symbols are intrinsic to the Indian identity and heritage. Indians of all demographics backgrounds across the world are proud of these National Symbols as they infuse a sense of pride and patriotism in every Indian's heart.



National Flag

The National Flag is a horizontal tricolour of deep saffron (kesaria) at the top, white in the middle and dark green at the bottom in equal proportion. The ratio of width of the flag to its length is two to three. In the centre of the white band is a navy-blue wheel which represents the chakra.
The top saffron colour, indicates the strength and courage of the country. The white middle band indicates peace and truth with Dharma Chakra. The green shows the fertility, growth and auspiciousness of the land.
Its design is that of the wheel which appears on the abacus of the Sarnath Lion Capital of Ashoka. Its diameter approximates to the width of the white band and it has 24 spokes. The design of the National Flag was adopted by the Constituent Assembly of India on 22 July 1947.
National Anthem

The National Anthem of India Jana-gana-mana, composed originally in Bengali by Rabindranath Tagore, was adopted in its Hindi version by the Constituent Assembly as the National Anthem of India on 24 January 1950. It was first sung on 27 December 1911 at the Kolkata Session of the Indian National Congress.
The complete song consists of five stanzas. The first stanza contains the full version of the National Anthem.Playing time of the full version of the national anthem is approximately 52 seconds. A short version consisting of the first and last lines of the stanza (playing time approximately 20 seconds) is also played on certain occasions.


National Song

The song Vande Mataram, composed in Sanskrit by Bankimchandra Chatterji, was a source of inspiration to the people in their struggle for freedom. It has an equal status with Jana-gana-mana. On January 24, 1950, the President, Dr. Rajendra Prasad came up with a statement in the Constituent Assembly, "the song Vande Mataram, which has played a historic part in the struggle for Indian freedom, shall be honoured equally with Jana Gana Mana and shall have equal status with it."
The first political occasion when it was sung was the 1896 session of the Indian National Congress. The song was a part of Bankimchandra's most famous novel Anand Math (1882).


State Emblem

The state emblem is an adaptation from the Sarnath Lion Capital of Ashoka. In the original, there are four lions, standing back to back, mounted on an abacus with a frieze carrying sculptures in high relief of an elephant, a galloping horse, a bull and a lion separated by intervening wheels over a bell-shaped lotus. Carved out of a single block of polished sandstone, the Capital is crowned by the Wheel of the Law (Dharma Chakra).
.

National Bird

The Indian peacock, Pavo cristatus, the National Bird of India, is a colourful, swan-sized bird, with a fan-shaped crest of feathers, a white patch under the eye and a long, slender neck. The male of the species is more colourful than the female, with a glistening blue breast and neck and a spectacular bronze-green tail of around 200 elongated feathers. The female is brownish, slightly smaller than the male and lacks the tail. The elaborate courtship dance of the male, fanning out the tail and preening its feathers is a gorgeous sight.


National Animal

The magnificent tiger, Panthera tigris is a striped animal. It has a thick yellow coat of fur with dark stripes. The combination of grace, strength, agility and enormous power has earned the tiger its pride of place as the national animal of India.

National Flower

Lotus (Nelumbo Nucifera Gaertn) is the National Flower of India. It is a sacred flower and occupies a unique position in the art and mythology of ancient India and has been an auspicious symbol of Indian culture since time immemorial.

India is rich in flora. Currently available data place India in the tenth position in the world and fourth in Asia in plant diversity. From about 70 per cent geographical area surveyed so far, 47,000 species of plants have been described by the Botanical Survey of India (BSI).

Wednesday, March 9, 2016

You and Your Religion



Yes, Religion has a social dimension too. It serves a common cause. This very common cause becomes a social religion. It is like something people living together accept it to live together. After all man is known as a social animal and his behaviour and its pattern conforms to it. When did man learn to live in groups can be traced back to his pre-history days when he developed a skill of living together for food and it was during hunting of big game animals that he must have learnt to seek others help.

Thus man developed a helpful behaviour where he sought and offered help to other and this is how he must have developed a way of living together in groups and milieus. This gave birth to formation of family and tribes and then community where man learnt to work in groups and developed a social sense. Over the time this formed part of his instinctive behaviour and gradually this became a skill of survival against climatic and environmental odds. Every society is built around the principle of give and take, some rights along with the duties and sometimes the duties are all the above that man enjoys as his rights. Consider Sanskrit word Dharma which means Kartvya where you are bound by your duties.

A society survives only if it learns to live together. It has a mechanism within itself to sustain and survive. All its civic system is divided and subdivided into various duties and obligation and all its members have to fulfil unquestionably. There are rules to obey and set system to follow. Anybody not keeping with the system is considered violators. Within a system they are termed as rebels and every society sooner of later gets rid of its violators. This is called the socialisation; for every socialisation the society has its language and speech and perhaps that is why it is always said that in Rome, do just as the Romans would do. In other words society has a cultural bearing and ones behaviour should conform to the cultural bearings.

Social religion has its roots deep within the culture of society. One should respect the culture of the society. Your culture is a tool of your survival. It has its roots deep into the demography of a place and its beliefs and legacies are strongly and deeply associated with the environment of a place. It can neither be transferred nor be imported.

Social religion is more or less like a social and cultural way of life. It is social art of living. It is social skill in other words. All the components of the society are dependent on one another for one thing or the other; it is social skill that allows its members to retain their personal religion. Your personal religion is a religion within religion. So every citizen should strongly embrace it and has every right to keep his religion within his embrace.

Social religion has both written and unwritten form and invariably it consists of social morality and social justice to the acceptable norms within the community. In the past often a tribal head would make final decisions on unprecedented and intricate social problems. This comes as a code and is well known and acceptable as customs and traditions. It was the same that keeps the society or community closely binding.

Unlike organised form or religion, social religion is irregular and flexible in both pattern and performance as it evolves regularly and continuously making adjustments with the environment. The locus of control is within and not outside the members of the society as in the case of Organised Religion.

Social religion has a marked effect on the socio and economic activities of the society as it predominantly and actively engages the society as a whole and where the dependence on one another for social and economic activities leads to a well knit social fabric. Our agrarian form of society is remarkable example and the rural system of Indian civilisation is a glaring instance.

 Thus a social religion too which means to me collaboration, social adjustment where working together, toiling together leads to life and survival. It is more of community than that of society. My first preference to conform to the rules and principles defined and fixed by the community I am living in. But at the same time, I work as an active member of the community where my opinion matters most in deciding for the society.

It is like growing and letting others grow as well; it is live and let others live type so long as they do not hinder your growth. My being a part of the social fabric is based on the principle of the greater common good where majority allows the minority in respect of their personal life. Mutual respect and mutual allowance is the binding thread that runs through the social fabric that holds things together and it is here I find  living and dying together even for a greater common cause and defending the very social fabric against all those who invade our social scenario. This is my religion towards my society, my people and my country.

The true concept of a country is what is known as habitat in the ecology. The social fabric is our ecology and what sustains it is the ecological system. Any thing that challenges this very social fabric is intolerable for me and I would try my best to weave


Such a social religion does not last longer than the society. As soon as the defragmentation of the society takes place, the social fabric is turned to rags and the social religion is confined to the culture of communities living in remnants. It becomes first victim of evolution of the society under the impact of industrialisation. 

My Religion




My religion is like my innermost wear that protects my body from the heat of life and keeps me cool. It is my way of living, the way I think and the way I argue and negotiate with the oddities of life to smoothen them to suit me. It is my life skill; making me adaptive to survive in the environment to which I belong to. It is my style, the personal most style which I do not like share with others. Therefore, I cannot afford to make a public show of my religion.

Do I need to parade myself publicly in my innermost wears and wares? Of course not, I do not want to allow any body to pass a comment of my religious practice neither should I be allowed to pass any judgement on your religion. My beliefs belong to my faithful practice and I should be allowed to do what I feel like. It is my personal liberty, my freedom to think, practice and use it for social and economic survival. In a free society there should be no public religion and every body should be allowed to continue with his personal well being.

Your religion should be your personal entity. It should be your personal property and in a bid to share it with the public or to identify with the public religion is like giving a thoroughfare on your personal property to every Dick and Harry. Personally speaking, I do not care for others religion so long as it is confined to the personal periphery of somebody.  At the same time, I do not allow any body to walk into my periphery with his religion. I strongly object it.

My religion is made of my personal choices, my likes and dislikes. It enables me a liberty and I enjoy to the most to decide what I should eat and what I should not. It allows me to pamper my taste bud and I develop it accordingly to thrive in the way I like. I dont like anybody interfere with my choices and force his decisions on me. Very naturally and instinctively, I tend to protest and reject all such dictates. The locus of control over decisions and desires rests with me and I like to have it in the way I am growing.



Saturday, February 20, 2016

ਦੇਸ਼ ਤੇ ਦੇਸ਼ ਪਿਆਰ

ਗੁਰਦੀਪ ਸਿੰਘ ਭਮਰਾ

ਘਰ ਜੀਆਂ ਨਾਲ ਹੁੰਦੇ ਹਨ। ਜੀਅ ਜੀਅ ਜੁੜ ਕੇ ਪਰਵਾਰ ਬਣਦਾ ਹੈ। ਪਰਵਾਰ ਹੀ ਘਰ ਹੁੰਦਾ ਹੈ। ਪਰਵਾਰ ਤੋਂ ਬਿਨਾਂ ਘਰ ਘਰ ਨਹੀਂ ਰਹਿੰਦਾ ਮਕਾਨ ਬਣ ਜਾਂਦਾ ਹੈ। ਇੱਟਾਂ ਵੱਟੇ ਜੁੜ ਕੇ ਮਕਾਨ ਤਾਂ ਬਣਾ ਸਕਦੇ ਹਨ ਪਰ ਘਰ ਨਹੀਂ। ਘਰ ਦੀ ਮਜ਼ਬੂਤੀ ਪੱਕੀਆਂ ਨੀਹਾਂ ਤੇ ਸਰੀਆ ਸੀਮੈਂਟ ਦੇ ਕੰਕਰੀਟ ਨਾਲ ਨਹੀਂ ਮਾਪੀ ਜਾਂਦੀ ਸਗੋਂ ਪਰਵਾਰ ਦੇ ਜੀਆਂ ਦੀ ਆਪਸੀ ਸਾਂਝ ਤੇ ਪਿਆਰ ਤੋਂ ਜਾਣੀ ਜਾਂਦੀ ਹੈ।

ਦੇਸ਼ ਵੀ ਉਸੇ ਤਰ੍ਹਾਂ ਹੀ ਹੁੰਦਾ ਹੈ। ਇਹ ਸਿਰਫ ਜ਼ਮੀਨ ਦਾ ਟੁਕੜਾ ਨਹੀਂ ਹੁੰਦਾ ਸਗੋਂ ਉਸ ਟੁਕੜੇ ਦੇ ਵਸਨੀਕਾਂ ਤੋਂ ਹੀ ਜਾਣਿਆ ਜਾਂਦਾ ਹੈ। ਦੇਸ਼ ਲੋਕਾਂ ਨਾਲ ਬਣਦਾ ਹੈ। ਦੇਸ਼ ਲੋਕਾਂ ਦੀ ਸਭਿਆਚਾਰ ਕ ਸਾਂਝ ਦਾ ਨਾਂ ਹੈ। ਦੇਸ਼ ਬੋਲੀ ਵਿੱਚ ਹੈ, ਦੇਸ਼ ਆਪਸੀ ਭਰਾਤਰੀ ਪਿਆਰ ਵਿੱਚ ਹੈ। ਦੇਸ਼ ਇੱਕ ਦੂਜੇ ਨੂੰ ਸਮਝਣ ਦਾ ਨਾਂ ਹੈ। ਦੇਸ਼ ਸਾਂਝੇ ਇਤਿਹਾਸ ਦਾ ਨਾਂ ਹੈ, ਦੇਸ਼ ਦੇਸ਼ ਵਾਸੀਆਂ ਦੀ ਦੁੱਖ ਸੁਖ ਵਿੱਚ ਇੱਕ ਦੂਜੇ ਨਾਲ ਵਰਤੀ ਜਾਂਦੀ ਸਾਂਝ ਦਾ ਨਾਂ ਹੈ,

ਦੇਸ਼ ਸਾਂਝੀ ਸੋਚ ਦਾ ਨਾਂ ਹੈ, ਦੇਸ਼ ਆਪਸੀ ਵਿਸ਼ਵਾਸ ਦਾ ਨਾਂ ਹੈ। ਦੇਸ਼ ਆਪਸੀ ਪਿਆਰ ਦਾ ਨਾਂ ਹੈ। ਦੇਸ਼ ਭਾਈ ਚਾਰੇ ਦਾ ਨਾਂ ਹੈ, ਦੇਸ਼ ਮੁਸੀਬਤ ਨਾਲ ਮਿਲ ਜੁਲ ਕੇ ਲੜਨ ਦਾ ਨਾਂ ਹੈ। ਜਦੋਂ ਕੁਝ ਲੋਕ ਮਿਲ ਕੇ ਚਿੱਕੜ ਵਿੱਚ ਫਸੀ ਕਿਸੇ ਗੱਡੀ ਨੂੰ ਰਲ ਕੇ ਧੱਕਾ ਲਾ ਰਹੇ ਹੁੰਦੇ ਹਨ ਤਾਂ ਉਹ ਦੇਸ਼ ਹੁੰਦੇ ਹਨ। ਜਦੋਂ ਲੋਕ ਇਕ ਦੂਜੇ ਦੇ ਗਲ ਲੱਗ ਕੇ ਰੋਂਦੇ ਹਨ ਤਾਂ ਉਹ ਦੇਸ਼ ਹੁੰਦੇ ਹਨ। ਜਦੋਂ ਉਹ ਰਲ ਕੇ ਗਾਉਂਦੇ ਹਨ ਸੁਰ ਵਿਚ ਸੁਰ ਮਿਲਾ ਕੇ ਤਾਂ ਉਹ ਦੇਸ਼ ਹੁੰਦੇ ਹਨ। ਜਦੋਂ ਉਹ ਕਦਮ ਨਾਲ ਕਦਮ ਮਿਲਾ ਕੇ ਨੱਚਦੇ ਹਨ ਤਾਂ ਦੇਸ਼ ਹੁੰਦੇ ਹਨ। ਇਹ ਉਨ੍ਹਾਂ ਦਾ ਭਾਈਚਾਰਾ ਹੈ ਜੋ ਉਨ੍ਹਾਂ ਦੇ ਸਭਿਆਚਾਰ ਦਾ ਅਧਾਰ ਬਣਦਾ ਹੈ। ਉਹ ਮਿਲ ਜੁਲ ਕੇ ਇਸੇ ਸਭਿਆਚਾਰ ਉਪਰ ਆਪਣੇ ਕਰਮ ਦੇ ਬੀਜ ਬੀਜਦੇ ਹਨ ਤੇ ਇਸੇ ਤੋਂ ਉਨ੍ਹਾਂ ਦੇ ਵਿਸ਼ਵਾਸ ਉਗੱਦੇ ਹਨ। ਖੁਸ਼ੀ ਦੇ ਫਲ ਲਗਦੇ ਹਨ।

ਦੇਸ਼ ਸਭਿਆਚਾਰ ਹੈ, ਦੇਸ਼ ਸਭਿਅਤਾ ਹੈ। ਦੇਸ਼ ਹੀ ਉਨ੍ਹਾਂ ਦਾ ਧਰਮ ਹੈ, ਦੇਸ਼ ਉਨ੍ਹਾਂ ਦੀ ਜੀਵਨ ਜਾਚ ਹੈ। ਦੇਸ਼ ਉਨ੍ਹਾਂ ਦੀ ਕਲਾ ਹੈ, ਦੇਸ਼ ਉਨ੍ਹਾਂ ਦਾ ਹੁਨਰ ਹੈ। ਦੇਸ਼ ਉਨ੍ਹਾਂ ਦੀ ਰੋਟੀ ਹੈ, ਦੇਸ਼ ਉਨ੍ਹਾਂ ਦੀ ਰੋਜ਼ੀ ਹੈ। ਲੋਕ ਹੀ ਦੇਸ਼ ਹਨ ਤੇ ਦੇਸ਼ ਹੀ ਲੋਕ। ਦੇਸ਼ ਲੋਕਾਂ ਦਾ ਕਰਮ ਹੁੰਦਾ ਹੈ ਤੇ ਆਪਣੇ ਕਰਮ ਉਪਰ ਮਾਣ ਕਰਨਾ ਸੁਭਾਵਕ ਤੌਰ ਤੇ ਦੇਸ਼ ਉਪਰ ਫਖਰ ਮਹਿਸੂਸ ਕਰਨਾ ਹੁੰਦਾ ਹੈ। ਉਹ ਜੀਉਂਦੇ ਹਨ ਜੇ ਦੇਸ਼ ਜੀਉਂਦਾ ਹੈ। ਪਰ ਲੋਕਾਂ ਦੀ ਮੌਤ ਨਾਲ ਦੇਸ਼ ਦੀ ਮੋਤ ਵੀ ਹੋ ਜਾਂਦੀ ਹੈ। ਇਸ ਦੇਸ਼ ਨੂੰ ਜ਼ਿੰਦਾ ਰੱਖਣ ਦਾ ਨਾਂ ਹੀ ਤਾਂ ਦੇਸ਼ ਪਿਆਰ ਹੈ। ਇਹ ਇੱਕ ਨਾਅਰਾ ਨਹੀਂ ਸਗੋਂ ਇੱਕ ਭਾਵਨਾ ਹੈ।

ਦੇਸ਼ ਧ੍ਰੋਹੀ ਹੈ ਹਰ ਅਜਿਹਾ ਵਿਅਕਤੀ ਜੋ ਇਸ ਤਰ੍ਹਾਂ ਦੇਸ਼ ਨੂੰ ਖੁਆਰ ਕਰਨਾ ਚਾਹੁੰਦਾ ਹੈ, ਜੋ ਇਸ ਸਾਂਝ ਨੂੰ ਆਪਣੇ ਨਿੱਜੀ ਸਵਾਰਥ ਲਈ ਵਰਤਣਾ ਚਾਹੁੰਦਾ ਹੈ; ਜੋ ਅਜਿਹੇ ਦੇਸ਼ ਦੇ ਲੋਕਾਂ ਨੂੰ ਬੇਦਖਲ ਕਰਕੇ ਉਨ੍ਹਾਂ ਦੀ ਸੋਚ, ਉਨ੍ਹਾਂ ਦੇ ਪੈਰਾਂ ਹੇਠਲੀ ਜ਼ਮੀਨ, ਤੇ ਸਿਰ ਉਪਰਲੀ ਛੱਤ ਉਪਰ ਕਬਜ਼ਾ ਕਰਨਾ ਚਾਹੁੰਦਾ ਹੈ। ਦੇਸ਼ ਧ੍ਰੋਹੀ ਹੈ ਹਰ ਉਹ ਵਿਅਕਤੀ ਜੋ ਲੋਕਾਂ ਦੇ ਮੂੰਹ ਚੋਂ ਰੋਟੀ ਖੋਹਣਾ ਚਾਹੁੰਦਾ ਹੈ, ਜੋ ਉਨ੍ਹਾਂ ਨੂੰ ਭੁੱਖੇ ਰਹਿਣ ਉਪਰ ਮਜ਼ਬੂਰ ਕਰਦਾ ਹੈ ਜਾਂ ਉਹ ਲੋਕਾਂ ਨੂੰ ਆਪਣੇ ਹੁਕਮ ਦੇ ਅਧੀਨ ਕਰਨਾ ਚਾਹੁੰਦਾ ਹੈ ਤੇ ਇਸ ਵਾਸਤੇ ਉਹ ਸਾਮ ਦੰਡ ਭੇਦ ਦੀ ਨੀਤੀ ਵਰਤਣ ਦੀ ਕੋਸ਼ਿਸ਼ ਕਰਦਾ ਹੈ।

ਜ਼ਮੀਨ ਦੇ ਟੁਕੜੇ ਛੋਟੇ ਹੋ ਜਾਣ ਨਾਲ ਦੇਸ਼ ਨਹੀਂ ਵੰਡੇ ਜਾਂਦੇ। ਇਹ ਵੰਡੀਆਂ ਜਾਂ ਵਿਸਤਾਰ ਸਦੀਵੀ ਨਹੀਂ ਹੁੰਦੀਆਂ। ਇਤਿਹਾਸ ਵਿੱਚ ਕਿਸੇ ਦੇਸ਼ ਦਾ ਨਕਸ਼ਾ ਸ਼ੁਰੂ ਤੋਂ ਲੈ ਕੇ ਹੁਣ ਤੱਕ ਇੱਕੋ ਜਿਹਾ ਨਹੀਂ ਰਿਹਾ। ਨਕਸ਼ੇ ਬਦਲਦੇ ਰਹਿੰਦੇ ਹਨ। ਨਕਸ਼ਿਆਂ ਦਾ ਬਦਲ ਜਾਣਾ ਸੁਭਾਵਕ ਹੈ। ਰੂਸ ਦਾ ਨਕਸ਼ਾ ਉਹ ਨਹੀਂ ਰਿਹਾ ਜੋ ਕੁਝ ਦਹਾਕੇ ਪਹਿਲਾਂ ਸੀ। ਪਾਕਿਸਤਾਨ ਦਾ ਨਕਸ਼ਾ ਵੀ ਬਦਲ ਗਿਆ ਹੈ। ਪਿਛੇਲ ਪੰਜਾਹ ਸਾਲਾਂ ਵਿੱਚ ਦੁਨੀਆ ਦੇ ਕਈ ਦੇਸ਼ਾਂ ਦੇ ਨਕਸ਼ੇ ਬਦਲ ਗਏ ਹਨ। ਕਈਆਂ ਦੇ ਨਾਂ ਬਦਲ ਗਏ ਹਨ, ਕਈਆਂ ਦਾ ਅਕਾਰ ਬਦਲ ਗਿਆ ਹੈ। ਕਈ ਨਵੇਂ ਨਾਂ ਦੁਨੀਆ ਦੇ ਨਕਸ਼ੇ ਉਪਰ ਉਭਰ ਆਏ ਹਨ, ਪਰ ਇਸ ਨਾਲ ਦੁਨੀਆ ਕੋਈ ਛੋਟੀ ਨਹੀਂ ਹੋ ਗਈ। ਦੇਸ਼ ਨਹੀਂ ਟੁੱਟੇ। ਦੇਸ਼ ਕਾਇਮ ਹਨ।

ਭਾਰਤ ਇੱਕ ਵਿਸ਼ਾਲ ਦੇਸ਼ ਹੈ। ਇਹ ਆਪਣੀ ਜ਼ਮੀਨੀ ਕਰਕੇ ਨਹੀਂ ਆਪਣੀ ਸੋਚ ਕਰਕੇ ਵੀ ਜਾਣਿਆ ਜਾਂਦਾ ਹੈ। ਸੱਭ ਜਾਂਣਦੇ ਹਨ ਕਿ ਭਾਰਤੀ ਸਭਿਅਤਾ ਦੀ ਇੱਕ ਵੱਖਰੀ ਪਛਾਣ ਹੈ, ਇਸ ਦਾ ਸਭਿਆਚਾਰ ਦੁਨੀਆ ਵਿੱਚ ਆਪਣੇ ਤੋਰ ਤੇ ਜਾਣਿਆ ਜਾਂਦਾ ਹੈ, ਜਿਸ ਦੇ ਬਾਰੇ ਡਾ: ਇਕਬਾਲ ਨੇ ਕਿਹਾ

ਕੁਛ ਬਾਤ ਹੈ ਕਿ ਹਸਤੀ ਮਿਟਤੀ ਨਹੀਂ ਹਮਾਰੀ
ਸਦੀਉਂ ਰਹਾ ਹੈ ਦੁਸ਼ਮਣ ਦੌਰੇ ਜ਼ਮਾਂ ਹਮਾਰਾ।
ਯੂਨਾਨੋਂ ਮਿਸਰੋ ਰੋਮਾਂ ਸੱਭ ਮਿਟ ਗਏ ਜਹਾਂ ਸੇ
ਅਬ ਤੱਕ ਮਗਰ ਹੈ ਬਾਕੀ ਨਾਮੋ ਨਿਸ਼ਾਂ ਹਮਾਰਾ।

ਮੇਰੀ ਜਾਚੇ ਨਕਸ਼ਿਆਂ ਨਾਲੋਂ ਦੇਸ਼ ਦੀ ਪਰਵਾਹ ਕੀਤੀ ਜਾਣੀ ਚਾਹਿਦੀ ਹੈ। ਨਕਸ਼ੇ ਆਪਣੀ ਥਾਂ ਠੀਕ ਹਨ। ਇਹ ਕਿਸੇ ਦੇਸ਼ ਦੀ ਜ਼ਮੀਨ ਨੂੰ ਦਰਸਾਉਂਦੇ ਹਨ, ਪਰ ਇਨ੍ਹਾਂ ਨਾਲੋਂ ਲੋਕਾਂ ਦੀ ਚਿੰਤਾ ਕਰਨੀ ਬਣਦੀ ਹੈ। ਜੇ ਲੋਕ ਹੀ ਨਾ ਰਹੇ, ਜੇ ਉਨ੍ਹਾਂ ਅੰਦਰਲੀ ਉਹ ਭਾਵਨਾ ਹੀ ਮਰ ਗਈ ਜੋ ਜ਼ਮੀਨ ਨੂੰ ਦੇਸ਼ ਬਣਾਉਂਦੀ ਹੈ, ਤਾਂ ਨਕਸ਼ਿਆਂ ਦੀ ਹੱਦਬੰਦੀ ਕਿਸੇ ਕੰਮ ਦੀ ਨਹੀਂ। ਇਹ ਮਹਿਜ਼ ਤਸਵੀਰ ਤਾਂ ਹੋ ਸਕਦੇ ਹਨ ਪਰ ਲੋਕਾਂ ਪਛਾਣ ਨਹੀਂ।

ਕਿਸੇ ਦੇਸ਼ ਦੀ ਪਛਾਣ ਲੋਕ ਹਨ, ਲੋਕਾਂ ਦੀ ਆਪਸੀ ਸਾਂਝ ਹੈ, ਆਪਸੀ ਭਾਈਚਾਰਾ ਹੈ, ਆਪਸੀ ਪਿਆਰ- ਪ੍ਰੇਮ ਤੇ ਸਨੇਹ ਹੈ, ਆਪਸੀ ਵਿਸ਼ਵਾਸ ਤੇ ਭਰੋਸਾ ਹੈ, ਦੂਜਿਆਂ ਦੇ ਕੰਮ ਆਉਣ ਦਾ ਸ਼ੌਕ ਹੈ, ਕੁਰਬਾਨੀ ਦਾ ਜਜ਼ਬਾ ਹੈ, ਆਪਣੀ ਬੋਲੀ ਨਾਲ ਪਿਆਰ ਹੈ ਤੇ ਮਿਲ ਕੇ ਤੁਰਨ ਦੀ ਭਾਵਨਾ ਹੈ। ਇਹ ਸੱਭ ਕੁਝ ਨਕਸ਼ਿਆਂ ਤੋਂ ਵੀ ਉੱਪਰ ਹੈ। ਜੇ ਲੋਕ ਜੀਉਂਦੇ ਹਨ ਤਾਂ ਦੇਸ਼ ਜੀਉਂਦਾ ਹੈ। ਨਕਸ਼ਿਆਂ ਦਾ ਕੀ ਹੈ, ਲੋਕ ਚਾਹੁਣ ਤਾਂ ਨਵੇਂ ਨਕਸ਼ੇ ਉਲੀਕ ਲੈਂਦੇ ਹਨ, ਪੁਰਾਣੀਆਂ ਹੱਦਬੰਦੀਆਂ ਢਾਹ ਦਿੰਦੇ ਹਨ, ਸਰਹੱਦਾਂ ਖਾਰਜ ਕਰ ਦਿੰਦੇ ਹਨ। ਤੁਸੀਂ ਵੇਖਿਆ ਜਰਮਨੀ ਦੇ ਸਬੰਧ ਵਿੱਚ ਅਜਿਹਾ ਹੁੰਦਾ, ਤੁਸੀਂ ਇਸ ਦੇ ਗਵਾਹ ਹੋ ਨਾ।


Tuesday, November 17, 2015

War on Syria

ਲੜਾਈ ਕਿਹੜੀ ਗੱਲ ਦੀ......


ਗੁਰਦੀਪ

ਸਿਆਣੇ ਕਿਹਾ ਕਰਦੇ ਸਨ ਕਿ ਦੁਨੀਆ ਵਿੱਚ ਹਰ ਲੜਾਈ ਦੇ ਪਿਛੇ ਜਰ, ਜੋਰੂ, ਜ਼ਮੀਨ ਚੋਂ ਕੋਈ ਇੱਕ ਕਾਰਨ ਹੁੰਦਾ ਹੈ। ਪਰ ਸੀਰੀਆ ਤੇ ਇਰਾਕ ਦੀ ਹਾਲਤ ਖਰਾਬ ਕਰਨ ਵਿਚ ਉਥੋਂ ਦੇ ਕੁਦਰਤੀ ਸੰਸਾਧਨ ਜਿੰਮੇਵਾਰ ਹਨ। ਨਾ ਉਥੇ ਤੇਲ ਹੁੰਦਾ ਤੇ ਨਾ ਅਮਰੀਕੀ ਦੇਸ਼ਾਂ ਦੀ ਅੱਖ ਵਿੱਚ ਉਹ ਰੜਕਦੇ। ਅਮਰੀਕਾ ਸ਼ੁਰੂ ਤੋਂ ਧਰਤੀ ਉਪਰ ਮੋਜੂਦ ਕੁਦਰਤੀ ਸੰਸਾਧਨਾਂ ਉਪਰ ਆਪਣਾ ਜਮਾਂਦਰੂ ਅਧਿਕਾਰ ਸਮਝਦਾ ਹੈ। ਇਰਾਕ ਨਾਲ ਅਸਲ ਲੜਾਈ ਦਾ ਮੁੱਦਾ ਸਦਾਮ ਹੁਸੈਨ ਦੇ ਮਾਰੂ ਹਥਿਆਰ ਨਹੀਂ ਸਨ, ਸਗੋਂ ਉਥੋਂ ਦੇ ਤੇਲ ਖੂਹ ਸਨ ਜਿਨ੍ਹਾਂ ਉਪਰ ਅਮੀਰਕੀ ਕੰਪਨੀਆਂ ਆਪਣਾ ਕਬਜ਼ਾ ਜਮਾਉਣਾ ਚਾਹੁੰਦੀਆਂ ਸਨ। ਇਸ ਵਾਸਤੇ ਇਨ੍ਹਾਂ ਨੇ ਅਫਗਾਨਿਸਤਾਨ ਨੂੰ ਨਿਸ਼ਾਨਾ ਬਣਾਇਆ, ਫੇਰ ਇਰਾਕ ਤੇ ਉਸ ਤੋਂ ਬਾਦ ਲੀਬੀਆ ਤੇ ਉਸ ਤੋਂ ਬਾਦ ਸੀਰੀਆ ਦੀ ਵਾਰੀ ਆ ਗਈ। ਸੀਰੀਆ ਵੀ ਤੇਲ ਪੈਦਾ ਕਰਨ ਵਾਲਾ ਦੇਸ਼ ਹੈ। ਅਸਲ ਲੜਾਈ ਦੁਨੀਆ ਵਿਚ ਤੇਲ ਦੇ ਭੰਡਾਂਰਾਂ ਉਪਰ ਕਾਬਜ ਹੋਣਾ ਹੈ। ਮੁਸਲਾਮਾਨਾਂ ਦਾ ਤਾਂ ਬਹਾਨਾ ਹੈ। ਮੁਸਲਿਮ ਦੇਸ਼ ਤਾਂ ਅਰਬ ਦੇਸ਼ ਵੀ ਹਨ ਤੇ ਤੇਲ ਭੰਡਾਰਾਂ ਵਿੱਚ ਉਹ ਵੀ ਬਹੁਤ ਅੱਗੇ ਹਨ। ਪਰ ਉਨ੍ਹਾਂ ਦੇਸ਼ਾਂ ਨੇ ਅਮਰੀਕਾ ਨਾਲ ਮਿਲ ਕੇ ਰਹਿਣ ਦੀ ਜਾਚ ਸਿੱਖ ਲਈ ਹੈ, ਪਰ ਜਿਹੜੇ ਵੀ ਦੇਸ਼ਾਂ ਨੇ ਅਮਰੀਕਾ ਦੀ ਥਾਣੇਦਾਰੀ ਦਾ ਵਿਰੋਧ ਕੀਤਾ ਹੈ ਉਸ ਨੂੰ ਤਬਾਹ ਕੀਤਾ ਗਿਆ ਹੈ। ਹਾਲੇ ਈਰਾਨ ਉਪਰ ਵੀ ਅਮਰੀਕਾ ਆਪਣਾ ਸ਼ਿਕੰਜਾ ਕਸਣਾ ਚਾਹੁੰਦਾ ਸੀ, ਪਰ ਈਰਾਨ ਨੇ ਕੁਝ ਸ਼ਰਤਾਂ ਮੰਨ ਲਈਆਂ ਹਨ ਜੇ ਉਹ ਵੀ ਇਨ੍ਹਾਂ ਨੂੰ ਮੰਨਣੋਂ ਇਨਕਾਰ ਕਰ ਦਿੰਦਾ ਤਾਂ ਅਮਰੀਕਾ ਨੇ ਉਸ ਦਾ ਹਾਲ ਵੀ ਇਰਾਕ ਵਾਲਾ ਕਰਨਾ ਸੀ।

ਇਸ ਸਾਰੇ ਕੰਮ ਵਿਚ ਮੁਸਲਮਾਨਾਂ ਦੀ ਸਾਰੀ ਦੁਨੀਆ ਵਿੱਚ ਮਿੱਟੀ ਪੁੱਟੀ ਗਈ ਹੈ ਤੇ ਉਨ੍ਹਾ ਵਾਸਤੇ ਕਿਸੇ ਵੀ ਦੇਸ਼ ਵਿੱਚ ਚੈਨ ਨਾਲ ਰਹਿਣਾ ਮੁਹਾਲ ਕੀਤਾ ਗਿਆ ਹੈ। ਕਿਸੇ ਨੇ ਹਾਲੇ ਤੱਕ ਅਮਰੀਕਾ ਨੂੰ ਪੁਛਿਆ ਹੈ ਕਿ ਉਸ ਨੇ ਜੋ ਅਫਗਾਨਸਿਤਾਨ ਵਿੱਚ ਕੀਤਾ, ਇਰਾਕ ਵਿੱਚ ਕੀਤਾ, ਲੀਬੀਆ ਵਿੱਚ ਕੀਤਾ ਜਾਂ ਕਰਵਾਇਆ ਉਸ ਦੀ ਉਸ ਨੂੰ ਕੀ ਸਜ਼ਾ ਦਿੱਤੀ ਜਾਵੇ। ਹਰ ਦੇਸ਼ ਵਿੱਚ ਉਪੱਦਰ ਕਰਨ ਤੋਂ ਬਾਦ ਉਸ ਵਿੱਚ ਆਪਣੇ ਹਮਾਇਤੀਆਂ ਦੀ ਕਮਜ਼ੋਰ ਸਰਕਾਰ ਬਣਾ ਕੇ ਤੇਲ ਸਾਧਨਾਂ ਦੀ ਲੁੱਟ ਖਸੁੱਟ ਕੀਤੀ ਹੈ। ਕਦੇ ਉਹ ਪਾਕਿਸਤਾਨ ਨੂੰ ਅਫਗਾਨਿਸਤਾਨ (ਸੋਵੀਅਤ ਪੱਖੀ) ਦੇ ਖਿਲਾਫ ਖੜ੍ਹਾ ਕਰਦਾ ਤੇ ਕਦੇ ਉਹ ਅਫਗਾਨਿਸਤਾਨ ਚੋਂ ਪਾਕਿਸਤਾਨ ਦੇ ਖਿਲਾਫ ਕਾਰਵਾਈ ਕਰਦਾ ਹੈ। ਕਦੇ ਉਹ ਪਾਕਿਸਤਾਨ ਨੂੰ ਭਾਰਤ ਨਾਲ ਲੜਾਂਉਂਦਾ ਹੈ ਤੇ ਕਦੇ ਪਾਕਿਸਤਾਨ ਵਿੱਚ ਦਹਿਸ਼ਤਗਰਦਾਂ ਨੂੰ ਖਤਮ ਕਰਨ ਦੀਆਂ ਧਮਕੀਆਂ ਦਿੰਦਾ ਹੈ।

ਅਮਰੀਕੀ ਸਰਮਾਇਆਦਾਰੀ ਦੀਆਂ ਨੀਤੀਆਂ ਨੇ ਅਮੀਰਾਂ ਨੂੰ ਲਾਭ ਪੁਚਾਇਆ ਹੈ ਤੇ ਲੋਕਾਈ ਨੂੰ ਗੁਰਬਤ ਵੱਲ ਧਕੇਲਿਆ ਹੈ। ਅੱਜ ਉਸ ਦੀ ਨਜ਼ਰ ਅਮਰੀਕਾ ਚੋਂ ਨਿਕਲ ਕੇ ਦੂਜੇ ਦੇਸ਼ਾਂ ਉਪਰ ਜਾ ਰਹੀ ਹੈ। ਉਹ ਸਿਰਫ ਆਪਣੀ ਸਰਮਾਇਆਕਾਰੀ ਦਾ ਉਦਯੋਗ ਫੈਲਾਉਣਾ ਚਾਹੁੰਦਾ ਹੈ। ਕਿਵੇਂ ਸਾਰੇ ਦੇਸ਼ਾਂ ਦੇ ਕੁਦਰਤੀ ਸਾਧਨਾਂ ਉਪਰ ਬਿਨਾਂ ਕੁਝ ਦਿੱਤਿਆਂ ਅਮਰੀਕਾ ਦਾ ਕਬਜ਼ਾ ਹੋ ਜਾਵੇ, ਇਹ ਉਸ ਦਾ ਸਰੋਕਾਰ ਹੈ। ਜੇ ਬਾਕੀ ਗੱਲਾਂ ਇੱਕ ਪਾਸੇ ਰੱਖ ਦਿੱਤੀਆਂ ਜਾਣ, ਕਿਉਂ ਕਿ ਉਨ੍ਹਾਂ ਨਾਲ ਇੱਕ ਆਮ ਨਾਗਰਿਕ ਦਾ ਕੋਈ ਸਰੋਕਾਰ ਨਹੀਂ ਹੁੰਦਾ, ਜਰਾ ਸੋਚ ਕੇ ਦੇਖੋ ਕਿ ਇਨ੍ਹਾਂ ਦੇਸ਼ਾਂ ਵਿੱਚ ਆਮ ਵਿਅਕਤੀ ਦਾ ਕੀ ਹਾਲ ਹੋਇਆ ਹੈ। ਉਸ ਦੇ ਬੱਚਿਆਂ ਦੇ ਸਕੂਲ ਬੰਦ, ਉਸ ਲਈ ਸਿਹਤ ਸਹੂਲਤਾਂ ਖਤਮ, ਸੜਕਾਂ ਤੇ ਇਮਾਰਤਾਂ ਖੰਡਰ ਹੋ ਗਈਆਂ ਹਨ ਤੇ ਵਸਦੇ ਰਸਦੇ ਸ਼ਹਿਰ ਕਬਰਾਂ ਵਿੱਚ ਬਦਲ ਦਿੱਤੇ ਗਏ ਹਨ। ਜਿਹੜੇ ਬੰਬ ਸੀਰੀਆ ਉਪਰ ਡੇਗੇ ਜਾ ਰਹੇ ਹਨ ਕੀ ਉਹ ਆਈ ਐਸ ਆਈ ਐਸ ਨੂੰ ਲੱਭ ਲੱਭ ਕੇ ਮਾਰ ਰਹੇ ਹੋਣਗੇ? ਨਹੀਂ, ਹਜ਼ਾਰਾਂ ਬੇਗੁਨਾਹ ਲੋਕ ਮਾਰੇ ਜਾ ਰਹੇ ਜਿਨ੍ਹਾਂ ਬਾਰੇ ਕਿਸੇ ਅਖਬਾਰ ਜਾਂ ਏਜੰਸੀ ਕੋਈ ਖਬਰ ਨਹੀਂ। ਜਿਨ੍ਹਾਂ ਲੋਕਾਂ ਦੇ ਘਰ ਉਜਾੜ ਦਿੱਤੇ ਗਏ ਉਹ ਕਿਥੇ ਜਾਣ? ਕਦੇ ਕਿਸੇ ਨੇ ਉਨ੍ਹਾਂ ਬਾਰੇ ਸੋਚਿਆ ਹੈ? ਪੰਜਾਬੀ ਦਾ ਅਖਾਣ ਹੈ ਕਿ ਮਰਦਾ ਕੀ ਨਹੀਂ ਕਰਦਾ?

ਦੁਨੀਆ ਨੂੰ ਨਸਲ, ਜਾਤ, ਰੰਗ, ਫਿਰਕੇ ਦੇ ਅਧਾਰ ਉਪਰ ਲੜਾਇਆ ਜਾ ਰਿਹਾ ਹੈ ਪਰ ਅਜਿਹਾ ਕੌਣ ਕਰ ਰਿਹਾ ਹੈ? ਕਿਸ ਨੇ ਇਸ ਦੀ ਸ਼ੁਰੂ ਆਤ ਕੀਤੀ ਹੈ? ਇਸ ਸੱਭ ਬਾਰੇ ਸੋਚਣ, ਸਮਝਣ ਦੀ ਜ਼ਰੂਰਤ ਹੈ। ਨਹੀਂ ਤਾਂ ਜਿਸ ਦਾ ਘਰ ਤੋੜਿਆ ਜਾ ਰਿਹਾ ਹੈ ਉਹ ਨਿਸ਼ਚੇ ਹੀ ਦਹਿਸ਼ਤ ਗਰਦ ਬਣਦਾ ਹੈ। ਅੱਤਵਾਦੀ ਕਿਸੇ ਮਾਂ ਦੀ ਕੁੱਖੋਂ ਨਹੀਂ ਜੰਮਦੇ। ਇਹ ਦੁਨੀਆ ਦਾ ਕਾਇਦਾ ਹੈ ਜਿਹੜਾ ਉਨ੍ਹਾਂ ਨੂੰ ਇਸ ਪੱਧਰ ਉਪਰ ਸੋਚਣ ਲਈ ਮਜ਼ਬੂਰ ਕਰਦਾ ਹੈ ਤੇ ਉਹ ਹੋਰ ਕੋਈ ਰਾਹ ਨਾ ਦਿੱਸਦਾ ਦੇਖ ਕੇ ਉਹ ਅੱਤਵਾਦ ਦੇ ਰਾਹ ਉਪਰ ਤੁਰ ਪੈਂਦਾ ਹੈ। ਜਿਨ੍ਹਾਂ ਦੀਆਂ ਜ਼ਮੀਨਾਂ ਖੋਹੀਆਂ ਗਈਆਂ, ਘਰ ਉਜਾੜ ਦਿਤੇ ਗਏ, ਹੱਥ ਬੇਰੁਜ਼ਗਾਰ ਕਰ ਦਿੱਤੇ ਗਏ, ਸਿਰਫ ਉਹ ਹੀ ਇਸ ਰਾਹ ਤੁਰਦੇ ਹਨ। ਪਹਿਲੀ ਲੜਾਈ ਕਦੇ ਵੀ ਧਰਮ ਦੀ ਨਹੀਂ ਹੁੰਦੀ, ਪਰ ਧਰਮ ਬਾਦ ਵਿੱਚ ਇਸ ਵਿੱਚ ਸ਼ਾਮਲ ਕਰ ਲਿਆ ਜਾਂਦਾ ਹੈ।


ਅੱਤਵਾਦ ਦੀ ਜੜ੍ਹ ਧਰਮ ਜਾਂ ਧਾਰਮਕ ਵਿਤਕਰੇ ਦੀ ਜ਼ਮੀਨ ਉਪਰ ਨਹੀਂ ਤੁਰਦੀ ਸਗੋਂ ਆਰਥਕ ਮੰਦਹਾਲੀ ਉਸ ਵਾਸਤੇ ਰਾਹ ਤਿਆਰ ਕਰਦੀ ਹੈ। ਇਸ ਲਇ ਦੇਸ਼ ਕੋਈ ਵੀ ਹੋਵੇ, ਆਰਥਕ ਲੁੱਟ ਖਸੁੱਟ ਬੰਦ ਹੋਣੀ ਚਾਹਿਦੀ ਹੈ ਤੇ ਅਮਰੀਕਾ ਵਰਗੇ ਡਾਢੇ ਦੇਸ਼ ਦੀਆਂ ਸੌੜੀਆਂ ਸਿਆਸੀ ਤੇ ਆਰਥਕ ਨੀਤੀਆਂ ਨੂੰ ਨੱਥ ਪਾਉਣੀ ਚਾਹੀਦੀ ਹੈ। ਸਮੁੱਚੇ ਸਰਮਾਇਆਦਾਰੀ ਨਿਜ਼ਾਮ ਵਿੱਚ ਮੁਨਾਫੇ ਦੀ ਅੰਨ੍ਹੀ ਦੌੜ ਬੰਦ ਕਰਕੇ ਮੁਸਲਿਮ ਦੇਸ਼ਾਂ ਦੇ ਆਰਥਕ ਪਿਛੜੇਪਣ ਵਾਸਤੇ ਵਿਕਸਤ ਦੇਸ਼ਾਂ ਨੂੰ ਅੱਗੇ ਆਉਣਾ ਚਾਹੀਦਾ ਹੈ।